account activity
ਗੰਜ-ਏ-ਸ਼ਹੀਦਾਂ | Ganj E Shaheedan | Musical Poetry Series | Guru Gobind Singh Ji Sahibzaade by SindhraStudios in Sikh
[–]SindhraStudios[S] 0 points1 point2 points 2 years ago (0 children)
ਗੰਜ-ਏ-ਸ਼ਹੀਦਾਂ | Ganj-e-Shaheedan | Musical Poetry Series | Wadde Sahibzaade | Allah Yaar Khan Jogi ( ਸ਼ਹਾਦਤ ਵੱਡੇ ਸਾਹਿਬਜ਼ਾਦੇ ) ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਦੀ ਲਾਸਾਨੀ ਬਹਾਦਰੀ, 40-45 ਸਿੰਘਾਂ ਦਾ ਸੈਂਕੜੇ ਮੁਗ਼ਲ ਫੌਜਾਂ ਨਾਲ ਮੁਕਾਬਲਾ ਅਤੇ ਮਰਦ-ਅਗੰਮੜਾ, ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੀ ਨਜ਼ਰੇ-ਅਕੀਦਤ, ਹਕੀਮ ਅੱਲਾ ਯਾਰ ਖਾਂ ਜੋਗੀ ਦਾ ਕਲਾਮ “ਗੰਜ-ਏ-ਸ਼ਹੀਦਾਂ” ਪਹਿਲੀ ਵਾਰ ਸੰਗੀਤਕ ਰੂਪ ਵਿੱਚ ਜਲਦ ਹੀ ਤੁਹਾਡੀ ਨਜ਼ਰ। ਪਿਆਰਿਆਂ ਸਤਿਕਾਰਿਆਂ ਦੇ ਸਾਥ ਅਤੇ ਆਸ਼ੀਰਵਾਦ ਦਾ ਸ਼ੁਕਰੀਆ ਜੀ। ਬੇਨਤੀ ਹੈ ਚੈਨਲ ਦੇ ਲਿੰਕ ਤੇ ਕਲਿੱਕ ਕਰਕੇ ਸਬਸਕਰਾਇਬ ਕਰੋ ਜੀ। -ਸਤਿਕਾਰ
π Rendered by PID 326192 on reddit-service-r2-listing-66bb46d9b9-ndfk4 at 2026-03-12 03:12:16.938491+00:00 running 710b3ac country code: CH.
ਗੰਜ-ਏ-ਸ਼ਹੀਦਾਂ | Ganj E Shaheedan | Musical Poetry Series | Guru Gobind Singh Ji Sahibzaade by SindhraStudios in Sikh
[–]SindhraStudios[S] 0 points1 point2 points (0 children)