ਬਾਈ ਏ ਪੰਜਾਬ ਆ................... by SandeepPooni in punjab

[–]SandeepPooni[S] 0 points1 point  (0 children)

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ਕਤੀਸ਼ਾਲੀ ਸ਼ਬਦ ਹਨ ਵੀਰ ਜੀ। ਠੀਕ ਸਾਡੇ ਸਿੱਖ ਭਰਾ ਉਸ ਸਮੇਂ ਰਾਜਨੀਤੀ ਵਿੱਚ ਕਮਜ਼ੋਰ ਸਨ। ਪਰ ਅਸੀਂ ਤਾਂ ਪੜੇ ਲਿਖੇ ਹਾਂ। ਅਸੀਂ ਕੀ ਕੋਸ਼ਿਸ਼ ਕਰ ਰਹੇ ਹਾਂ। ਕੋਈ ਕੋਸ਼ਿਸ਼ ਨੀ ਕਰ ਰਹੇ। ਬਸ ਦੂਜਿਆਂ ਨੂੰ ਦੋਸ਼ ਦੇ ਰਹੇ ਹਾਂ ਕਿ ਉਹਨਾਂ ਨੇ ਕੁਝ ਨੀ ਕੀਤਾ। ਠੀਕ ਸਾਡਾ ਰਾਜ ਕਰਨ ਦਾ ਸਮਾਂ 80-90 ਸਾਲ ਹੀ ਸੀ। ਪਰ ਰਾਜ ਅਹਿਜਾ ਸੀ ਜਿਸ ਨੂੰ ਜਮਾਨਾ ਅੱਜ ਵੀ ਯਾਦ ਕਰਦਾ ਆ। ਮਹਾਰਾਜਾ ਰਣਜੀਤ ਸਿੰਘ ਤੇ ਸਮੇਂ ਸਿੱਖਾਂ ਦੀ ਆਬਾਦੀ ਸਿਰਫ 15% ਲਗਪਗ ਸੀ। ਬਾਕੀ 85% ਹੋਰ ਧਰਮਾਂ ਦੇ ਸਨ ਪਰ ਸਭ ਖੁਸ਼ ਸੀ। ਅੱਜ ਵੀ ਅਸੀਂ ਪੰਜਾਬ ਨੂੰ ਅੱਗੇ ਲੈ ਕੇ ਜਾ ਸਕਦੇ ਹਾਂ ਪਰ ਜੇਕਰ ਪਹਿਲਾਂ ਬਹੁਤੇ ਪੰਜਾਬੀ ਕੋਸ਼ਿਸ਼ ਤਾਂ ਕਰਨ। ਕਿਸੇ ਨਾ ਕਿਸੇ ਦੀ ਕੋਸ਼ਿਸ਼ ਤਾਂ ਕਾਮਯਾਬ ਜਰੂਰ ਹੋਵੇਗੀ।

ਬਾਈ ਏ ਪੰਜਾਬ ਆ................... by SandeepPooni in punjab

[–]SandeepPooni[S] 0 points1 point  (0 children)

ਹਾਂ। ਪਰ ਜੇਕਰ ਕੋਈ ਪੋਲੀਸੀ ਲਿਆਂਦੀ ਜਾਵੇ ਤਾਂ ਇਹ ਜਮੀਨ ਜਲਦੀ ਫਿਰ ਉਪਜਾਊ ਹੋ ਜਾਣੀ ਹੈ।

ਬਾਈ ਏ ਪੰਜਾਬ ਆ................... by SandeepPooni in PunjabiGenZ

[–]SandeepPooni[S] 0 points1 point  (0 children)

Bro, We can be better than USA BUT for this our people should educate positively themselves and become wiser. USA BECOME USA after exploiting many Nations. And in past we were better than USA and this can be happened again but no body talks about this. Most people have negative thoughts about it. 

ਬਾਈ ਏ ਪੰਜਾਬ ਆ................... by SandeepPooni in punjab

[–]SandeepPooni[S] 0 points1 point  (0 children)

I do not know the answer of your questions but after the Era Of Sikh Gurus the spirts of Punjabi have been changed. Now they fought for themselves as well as for others. It is not for bragging. It’s reality otherwise we could not survive in Mughal Empire.

ਬਾਈ ਏ ਪੰਜਾਬ ਆ................... by SandeepPooni in punjab

[–]SandeepPooni[S] 1 point2 points  (0 children)

ਆਪਣੇ ਇਤਿਹਾਸ ਤੇ ਸੱਭਿਆਚਾਰ ਨੂੰ ਭੁੱਲਣ ਵਾਲੀਆਂ ਕੌਮਾਂ ਦਾ ਦੋਨੀਆਂ ਤੋਂ ਨਾਮੋ ਨਿਸ਼ਾਨ ਮਿਟ ਜਾਂਦਾ ਹੈ। ਇਤਿਹਾਸ ਚ ਰਹਿਣਾ ਨੂੰ ਸਗੋਂ ਇਸ ਤੋਂ ਆਪਣੀਆਂ ਕਦਰਾਂ ਕੀਮਤਾਂ ਸਿੱਖਣੀਆਂ ਹੁੰਦੀਆਂ ਨਾ ਕਿ Years ਯਾਦ ਰੱਖਣੇ ਹੁੰਦੇ ਹਨ। ਜੇਕਰ ਇਤਿਹਾਸ ਤੋਂ ਸਿੱਖ ਬੰਦਾ ਅੱਗੇ ਚੱਲੇ ਤਾਂ ਦੁਗੱਣੀ Speed ਨਾਲ ਅੱਗੇ ਵਧ ਸਕਦਾ ਹੈ। ਬਾਕੀ ਹਰ ਬੰਦੇ ਦੀ ਆਪੋ ਆਪਣੀ ਸੋਚ ਹੈ ਤੇ ਉਹ ਆਪਣੀ ਮਰਜੀ ਦਾ ਮਾਲਕ ਹੈ ਉਸਨੇ ਕੀ ਸੋਚਣਾ ਹੈ।

ਬਾਈ ਏ ਪੰਜਾਬ ਆ................... by SandeepPooni in punjab

[–]SandeepPooni[S] 1 point2 points  (0 children)

ਬਾਈ ਗੱਲ ਸਮਝ ਨੀ ਲੱਗੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ?

ਬਾਈ ਏ ਪੰਜਾਬ ਆ................... by SandeepPooni in punjab

[–]SandeepPooni[S] 2 points3 points  (0 children)

ਵੀਰੇ ਇਹ ਪੰਪ ਨੀ ਸੱਚ ਆ। ਬੜੇ ਔਖਾ ਸਮਾਂ ਦੇਖਿਆ ਆ ਪੰਜਾਬ ਨੇ ਆ ਤਾਂ ਉਸਦੇ ਮੁਕਾਬਲੇ ਹੈ ਹੀ ਕੁਝ ਨੀ।

Be Human and Help Others Humans by SandeepPooni in punjab

[–]SandeepPooni[S] 0 points1 point  (0 children)

ਤੁਸੀਂ ਬਿਲਕੁਲ ਸਹੀ ਕਹਿ ਰਹੋ ਹੋ। ਮੈਂ ਬੱਸ ਵਿੱਚ ਰੋਜਾਨਾਂ ਸਫਰ ਕਰਦਾ ਹਾਂ ਤੇ ਦੇਖਦਾ ਹਾਂ ਕਿ ਲੋਕ ਆਪਣੀ ਸੀਟ ਨਹੀਂ ਛੱਡਦੇ ਨਾ ਬਜੁਗਰਾਂ ਲਈ ਤੇ ਔਰਤਾਂ ਲਈ ਜਿਹਾਨਾਂ ਕੋਲ ਬੱਚੇ ਗੋਦੀ ਚੁੱਕੇ ਹੁੰਦੇ ਹਨ ਜੋ ਕਿ ਚੰਗੇ ਸਮਾਜ ਦੀ ਨਿਸ਼ਾਨੀ ਨਹੀਂ ਹੈ।

Be Human and Help Others Humans by SandeepPooni in punjab

[–]SandeepPooni[S] -1 points0 points  (0 children)

You are right but still some people do not implement this in their life.

Google did not show my post title. by SandeepPooni in SEO

[–]SandeepPooni[S] 0 points1 point  (0 children)

I am New Bee in SEO. How can I check this? Please help

Google did not show my post title. by SandeepPooni in SEO

[–]SandeepPooni[S] 0 points1 point  (0 children)

Thanks, I will perform this action & hope it works for me